Kisan Andolan
ਮੋਹਾਲੀ: ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਬਰੂਹਾਂ ‘ਤੇ ਬੈਠੇ ਇੱਕ ਸਾਲ ਤੱਕ ਬੈਠੇ ਕਿਸਾਨਾਂ ਨੂੰ ਲਗਾਤਾਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਲਾਈਫ ਕੇਅਰ ਫਾਊਂਡੇਸ਼ਨ ਅਤੇ ਅਵਤਾਰ ਸਿੰਘ ਵੱਲੋਂ ਮੋਹਾਲੀ ਦੇ ਡੇਰਾਬੱਸੀ ਵਿੱਚ ‘ਲੈਬ ਆਨ ਵਹੀਲ’ (ਪਹੀਏ ‘ਤੇ ਲੈਬ) ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ‘ਲੈਬ ਆਨ ਵਹੀਲ’ ਇੱਕ ਚਲਦੀ ਫਿਰਦੀ ਲੈਬ ਹੈ ਜਿਹੜੀ ਕਿ ਇੱਕ ਐਡਵਾਂਸਡ …








